Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385677
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 2 (Working with Windows)

ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ

ਅਭਿਆਸ (Exercise)


3) ਸਹੀ ਮਿਲਾਨ ਕਰੋ:-
Column AColumn B
ਮਾਈ ਕੰਪਿਊਟਰਡਿਲੀਟ ਫਾਈਲਾਂ
GUIਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਣ ਬਟਨ
ਸਟਾਰਟਡੈਸਕਟਾਪ
ਟਾਈਟਲ ਬਾਰਗ੍ਰਾਫੀਕਲ ਯੂਜ਼ਰ ਇੰਟਰਫੇਸ
ਰੀਸਾਈਕਲ ਬਿਨਟਾਸਕਬਾਰ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਮਾਈ ਕੰਪਿਊਟਰਡੈਸਕਟਾਪ
GUIਗ੍ਰਾਫੀਕਲ ਯੂਜ਼ਰ ਇੰਟਰਫੇਸ
ਸਟਾਰਟਟਾਸਕਬਾਰ
ਟਾਈਟਲ ਬਾਰਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਜ਼ ਬਟਨ
ਰੀਸਾਈਕਲ ਬਿਨਡਿਲੀਟ ਫਾਈਲਾਂ

SmartStudies.in © 2012-2023